ਦਰਸ਼ਨ ਕਰੋ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਚੂਨਾ ਮੰਡੀ ਲਾਹੌਰ
ਗੁਰਦੁਆਰਾ ਉਸ ਜਗ੍ਹਾ `ਤੇ ਬਣਾਇਆ ਗਿਆ ਜਿਸ ਨੂੰ ਰਵਾਇਤੀ ਤੌਰ 'ਤੇ ਚੌਥੇ ਸਿੱਖ ਗੁਰੂ, ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਅਤੇ ਬਚਪਨ ਦਾ ਘਰ ਮੰਨਿਆ ਜਾਂਦਾ ਹੈ। ਇਹ ਗੁਰਦੁਆਰਾ ਲਾਹੌਰ ਦੇ ਕਿਲ੍ਹੇ ਅਤੇ ਬੇਗਮ ਸ਼ਾਹੀ ਮਸਜਿਦ ਦੇ ਨੇੜੇ ਅੰਦਰੂਨ ਲਾਹੌਰ ਵਿੱਚ ਚੂਨਾ ਮੰਡੀ ਬਾਜ਼ਾਰ ਵਿੱਚ ਸਥਿਤ ਹੈ। ਇਹ ਅਸਥਾਨ ਸ਼ਾਹੀ ਗੁਜ਼ਰਗਾਹ ਦੇ ਨਾਲ ਸਥਿਤ ਹੈ ਜੋ ਦਿੱਲੀ ਗੇਟ ਤੋਂ ਸ਼ੁਰੂ ਹੋਇਆ ਸੀ, ਅਤੇ ਲਾਹੌਰ ਕਿਲ੍ਹੇ 'ਤੇ ਖ਼ਤਮ ਹੋਇਆ ਸੀ
#Punjab
over 1 year ago